0172-2298085

Follow Us on  << BACK


17/12/2022 ਨੂੰ ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ ਵੱਲੋਂ ਸ਼੍ਰੀ ਗਊਸ਼ਾਲਾ ਮੰਦਰ ਭਵਾਨੀਗੜ੍ਹ ਭੰਡਾਰੇ ਵਿਖੇ ਹਾਜਰੀਲਗਵਾਈ ਗਅੱਜ ਮਿਤੀ 17/12/2022 ਨੂੰ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ, "ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ" ਵੱਲੋਂ "ਸ਼੍ਰੀ ਗਊਸ਼ਾਲਾ ਮੰਦਰ" ਭਵਾਨੀਗੜ੍ਹ ਵਿਖੇ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਕਰਵਾਏ ਜਾਂਦੇ ਭੰਡਾਰੇ ਵਿਖੇ ਹਾਜਰੀਲਗਵਾਈ ਗਈ। ਇਸ ਮੌਕੇ ਉਨ੍ਹਾਂ ਨੇ ਪਰਮਾਤਮਾ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਕਮੇਟੀ ਦੇ ਸਾਰੇ ਮੈਂਬਰ ਸਹਿਬਾਨਾਂ ਦਾ ਧੰਨਵਾਦ ਕੀਤਾ।LATEST ACTIVITIES