ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਹੁਣ ਤੱਕ ਕੀਤੇ ਗਏ ਮਹੱਤਵਪੂਰਨ ਕਾਰਜ
• ਸੀ ਡੀਡੀ ਸੁਆਮੀ ਗਊ ਲੋਕ ਧਾਮ, ਹੰਬੜਾ ਰੋਡ ਲੁਧਿਆਣਾ ਦੀ ਗਊਸ਼ਾਲਾ ਦੀ ਇਮਾਰਤ ਦੀ ਉਸਾਰੀ ਦਾ ਨਕਸ਼ਾ ਪਾਸ ਕਰਾਉਣ ਲਈ ਮੁਨਸੀਪਲ ਕਾਰਪੋਰੇਸ਼ਨ, ਲੁਧਿਆਣਾ ਵੱਲੋਂ 3,22,000 ਰੁਪਏ ਦਾ ਖਰਚਾ ਮੰਗਿਆ ਜਾ ਰਿਹਾ ਸੀ। ਸਬੰਧਿਤ ਸੰਸਥਾ ਵੱਲੋਂ ਗਊ ਸੇਵਾ ਕਮਿਸ਼ਨ ਨਾਲ ਤਾਲਮੇਲ ਕਰਨ ਤੋਂ ਅਤੇ ਕਮਿਸ਼ਨ ਦੇ ਦਖਲ ਤੋਂ ਬਾਅਦ ਇਹ ਕੰਮ ਬਿਨ੍ਹਾਂ ਕਿਸੇ ਫੀਸ ਤੋਂ ਕਰਵਾਇਆ ਗਿਆ।
•
ਇੰਪਰੂਵਮੈਂਟ ਟਰੱਸਟ, ਜੰਗਲ, ਨਿਊ ਕੈਂਟ ਰੋਡ, ਫਰੀਦਕੋਟ ਵਿਖੇ ਗਊਧੰਨ ਤੇ ਹੋ ਰਹੀ ਸੀ, ਜਿਸ ਦੀ ਸ਼ਕਾਇਤ ਸ੍ਰੀਮਤੀ ਬਿਮਲ ਰਾਂਝਾ ਵੱਲੋਂ ਕਮਿਸੁਨ ਨੂੰ ਕਰਨ ਤੋਂ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਮੌਕੇ ਤੇ ਡੀ.ਸੀ. ਫਰੀਦਕੋਟ ਤੇ ਐਸ.ਐਸ.ਪੀ. ਫਰੀਦਕੋਟ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਅਤੇ ਉਹਨਾਂ ਵੱਲੋਂ ਖੁਦ ਮੌਕੇ ਤੇ ਪਹੁੰਚ ਕੇ ਗਊ ਤੇ ਅੱਚਿਆਚਾਰ ਕਰਨ ਵਾਲਿਆਂ ਤੋਂ ਬਚਾਅ ਕੇ ਗਊਸ਼ਾਲਾ ਵਿਖੇ ਪਹੁੰਚਾਇਆ ਗਿਆ।
• COVID19 ਦੌਰਾਨ ਬੇ-ਸਹਾਰਾ ਗਊਧੰਨ ਅਤੇ ਗਊਸ਼ਾਲਾਵਾਂ ਅਤੇ ਗਊ ਸੇਵਕਾਂ ਨੂੰ ਦੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕੱਢਣ ਲਈ ਹੇਠ ਲਿਖੇ
Whatsapp ਗਰੁੱਪ ਬਣਾਏ ਗਏ:-
• Whatsapp Group of Members Secritaries the District Amimal Welfare Societies managing
the Cattle Ponds of the Districts.
• l/c Cow Protection Cells (Nodal Police officers of the District)
• District Animal Welfare Officers (Deputy Directors of Animal Husbandry Dept.)
• ਉਪਰੋਕਤ Whatsapp ਦੀ ਮਦਦ ਨਾਲ ਪੰਜਾਬ ਰਾਜ ਵਿੱਚ ਗਊ ਪਾਲਕਾਂ ਗਉਸ਼ਾਲਾਵਾਂ ਅਤੇ ਉਸੋਚਕਾਂ ਨੂੰ ਹਰੇ ਚਾਰ, ਕੁੜੀ ਕਰਵਿਉ ਪਾਸ ਆਦਿ ਦੀਆਂ ਆ ਰਹੀਆਂ ਮੁਸ਼ਕਿਲਾਂ ਨੂੰ ਮੌਕੇ ਤੋਂ ਹੀ ਵਰ ਕਰਵਾਇਆ ਗਿਆ।
• ਕਮਿਸ਼ਨ ਦੇ ਚੇਅਰਮੈਨ ਵੱਲੋਂ COVID19 ਦੌਰਾਨ ਗਊਸ਼ਾਲਾਵਾਂ ਨੂੰ ਆ ਰਹੀ ਵਿੱਤੀ ਮੁਸ਼ਕਿਲਾਂ ਦੇ ਹੱਲ ਲਈ ਦਾਨੀ ਸੱਜਣਾਂ ਨੂੰ ਹਰਾ ਚਾਰਾ ਅਤੇ ਤੂੜੀ ਆਦਿ ਦਾਨ ਕਰਨ ਦੀ social Media ਰਾਹੀ ਅਪੀਲ ਕੀਤੀ ਗਈ, ਜਿਸ ਦੇ ਸਿੱਟੇ ਵਜੋਂ ਹਜਾਰਾਂ ਕੁਇੰਟਲ ਤੂੜੀ ਅਤੇ ਹਰਾ ਚਾਰਾ ਗਊਸ਼ਾਲਾਵਾਂ ਨੂੰ ਮੁਹੱਈਆ ਕਰਵਾਇਆ ਗਿਆ ।
• ਲੋਕਾਂ ਵਿੱਚ ਗਊਨ, ਦੀ ਸੇਵਾ ਦੀ ਭਾਵਨਾਂ ਨੇ ਪੈਦਾ ਕਰਨ ਲਈ ਜਿਹੜੇ ਵਿਅਕਤੀਆਂ ਸੰਸਥਾਵਾਂ ਆਦਿ ਨੇ COVID19 ਦੌਰਾਨ ਗਾਊਨ ਦੀ ਭਲਾਈ
ਲਈ ਅੱਛਾ ਕੰਮ ਕੀਤਾ। ਉਹਨਾਂ ਨੂੰ ਜ਼ਿਲਾ ਵਾਰ ਸੰਸਾ ਪੱਤਰ ਦੇਣ ਦੀ ਕਾਰਵਾਈ ਅਰੰਭੀ ਜਾ ਚੁੱਕੀ ਹੈ ਅਤੇ ਇਸ ਲੜੀ ਵਿੱਚ ਜਿਲਾ ਮੋਹਾਲੀ ਅਤੇ ਜਿਲਾ ਪਟਿਆਲਾ ਵਿਖੇ ਪਹਤਰ ਵੰਡੇ ਜਾ ਚੁੱਕੇ ਹਨ।