0172-2298085

Follow Us on  REGISTRATION

ਰਜਿਸਟ੍ਰੇਸ਼ਨ ਕੇਸ :-

1. ਰਜਿਸਟਰੇਸ਼ਨ ਪੋ੍ਫਾਰਮਾ  

2. ਸੋਸਾਇਟੀ ਐਕਟ 1860 ਅਧੀਨ ਰਜਿਸਟਰੇਸ਼ਨ ਸਰਟੀਫ਼ਿਕੇਟ ਦੀ ਫੋਟੋ ਕਾਪੀ
3. ਗਊਸ਼ਾਲਾ ਦੇ ਬੈਂਕ ਖਾਤੇ ਦੀ ਪਾਸ ਬੁੱਕ ਦੀ ਫੋਟੋ ਕਾਪੀ
4. ਸੰਸਥਾ ਦਾ ਸੰਵਿਧਾਨ ਅਤੇ ਉਦੇਸ਼ ਦੀ ਕਾਪੀ
5. ਗਊਸ਼ਾਲਾ ਦੇ ਲੈਟਰ ਹੈੱਡ ਉੱਤੇ
ਗਊਸ਼ਾਲਾ ਦੇ ਪ੍ਧਾਨ,ਉਪ-ਪ੍ਧਾਨ,ਸੈਕਟਰੀ,
ਕੈਸ਼ੀਅਰ ਮੈਂਬਰਾ ਦਾ ਨਾਮ ਉਹਨਾਂ ਦੀ ਜਿਮੇਵਾਰੀ,
ਫੋਨ ਨੰਬਰ, ਹਸਤਾਖਰ ਅਤੇ ਗਊਸ਼ਾਲਾ ਦੀ ਮੋਹਰ ਉਪਰ ਗਊਸ਼ਾਲਾ ਦੇ ਪ੍ਧਾਨ ਦੇ ਹਸਤਾਖਰLATEST ACTIVITIES