ਮਿਤੀ 8/12/2022 ਨੂੰ ਸਾਧਵੀ ਬ੍ਰਹਮਕੁਮਾਰੀਆ ਆਸ਼ਰਮ ਧੂਰੀ ਵਿਖੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਬ੍ਰਹਮਕੁਮਾਰੀਆਨਾਲ ਪਰਮਾਤਮਾ ਦੀ ਚਰਚਾ ਕਰਨ ਸਮੇਂ ਭੌਤਿਕ ਚੀਜਾ ਨੂੰ ਛੱਡ ਕੇ ਪਰਮਾਤਮਾ ਨੂੰ ਸਮਾਂ ਦੇਣ ਲਈ ਪ੍ਰੇਰਨਾ ਮਿਲੀ।
ਇਸ ਮੌਕੇ ਗਊ ਦੀ ਰੱਖਿਆ 'ਤੇ ਵੀ ਚਰਚਾ ਹੋਈ ਅਤੇ ਪਰਮਾਤਮਾ ਦੇ ਸੰਗ ਹੋਣ ਦਾ ਮੌਕਾ ਮਿਲਿਆ।