0172-2298085

Follow Us on  << BACK


ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ ਵੱਲੋਂ ਸ਼੍ਰੀਮਦ ਭਾਗਵਤ ਕਥਾ ਵਿਖੇ ਹਾਜਰੀ ਲਗਵਾਈ 06.12.2022 

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ, ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ ਵੱਲੋਂ ਕਲਿਆਣ ਗਊਸ਼ਾਲਾ ਸੇਵਾ ਵੈਲਫੇਅਰ ਸੋਸਾਇਟੀ, ਸੁਨਾਮ ਦੇ ਵਿਸ਼ੇਸ਼ ਸੱਦੇ ਤੇ ਉਨ੍ਹਾਂ ਵੱਲੋਂ ਗਊਸ਼ਾਲਾ ਵਿਖੇ ਕਰਵਾਈ ਜਾ ਰਹੀ 'ਸ਼੍ਰੀਮਦ ਭਾਗਵਤ ਕਥਾ' ਵਿਖੇ ਹਾਜਰੀ ਲਗਵਾਈ ਅਤੇ ਕਥਾ ਦਾ ਅਨੰਦ ਮਾਣਿਆ।

ਸੋਸਾਇਟੀ ਵੱਲੋਂ ਦਿੱਤੇ ਅਥਾਹ ਸਤਿਕਾਰ ਲਈ ਚੇਅਰਮੈਨ ਸਾਹਿਬ ਨੇ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ।

 LATEST ACTIVITIES