0172-2298085

Follow Us on  << BACK


27-11-2022 ਨੂੰ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ ਵੱਲੋਂ ਸਰਕਾਰੀ ਕੈਟਲ ਪਾਉਂਡ, ਖੋ

 

ਅੱਜ ਮਿਤੀ 27/11/2022 ਨੂੰਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ ਵੱਲੋਂ ਸਰਕਾਰੀ ਕੈਟਲ ਪਾਉਂਡ, ਖੋਖਰ (ਜ਼ਿਲ੍ਹਾ ਮਾਨਸਾ)ਵਿਖੇ ਸ਼ਿਰਕਤ ਕੀਤੀ।

ਇਸ ਮੌਕੇ ਬੀ. ਡੀ. ਪੀ. ਓ. ਸ਼੍ਰੀ ਜਗਤਾਰ ਸਿੰਘ, ਈ.ਓ ਸ਼੍ਰੀ ਵਿਪਨ ਕਾਂਸਲ, ਨਾਇਬ ਤਹਿਸੀਲਦਾਰ ਸ਼੍ਰੀ ਕਰਮਜੀਤ ਸਿੰਘ ਅਤੇ ਡਿਪਟੀ ਡਾਇਰੈਕਟਰ ਮਾਨਸਾ ਡਾਕਟਰ ਕਮਲਪ੍ਰੀਤ ਆਪਣੀ ਟੀਮ ਸਮੇਤ ਹਾਜਰ ਸਨ।

ਚੇਅਰਮੈਨ ਸਾਹਿਬ ਵੱਲੋਂ ਗਊਸ਼ਾਲਾ ਦੇ ਵੱਖ ਵੱਖ ਹਿੱਸਿਆਂ ਦਾ ਦੌਰਾ ਕੀਤਾ ਅਤੇ ਉੱਥੇ ਤੈਨਾਤ ਕਰਮਚਾਰੀਆਂ ਨੂੰ ਸ਼ਾਹੀਵਾਲ ਨਸਲ ਨੂੰ ਵਧਾਵਾ ਦੇਣ ਲਈ ਪ੍ਰੇਰਿਤ ਕੀਤਾ, ਤਾਂ ਜੋਂ ਲੋਕਾਂ ਨੂੰ ਵਧੀਆਂ ਦੁੱਧ ਮਿਲ ਸਕੇ ਅਤੇਦੁੱਧ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਜਾ ਸਕੇ।

 LATEST ACTIVITIES