0172-2298085

Follow Us on  



<< BACK


11-11-2022 ਨੂੰ ਸ੍ਰੀ ਅਸ਼ੋਕ ਕੁਮਾਰ ਲੱਖਾਂ ਚੈਅਰਮੇਨ ਗਊ ਸੇਵਾ ਕਮਿਸ਼ਨ ਵੱਲੋਂ ਡਾ.ਅਸ਼ੋਕ ਗੁਪਤਾ ਮੈਮੋਰਿਅਲ ਟੱਰਸਟ ਅਤੇ













 

ਕੱਲ ਮਿਤੀ 11-11-2022 ਨੂੰ ਸ੍ਰੀ ਅਸ਼ੋਕ ਕੁਮਾਰ ਲੱਖਾਂ ਚੈਅਰਮੇਨ ਗਊ ਸੇਵਾ ਕਮਿਸ਼ਨ ਵੱਲੋਂ ਡਾ.ਅਸ਼ੋਕ ਗੁਪਤਾ ਮੈਮੋਰਿਅਲ ਟੱਰਸਟ ਅਤੇ ਗਉਸ਼ਾਲਾ ਭਦੋੜ ਵਿਖੇ ਹਾਜ਼ਰੀ ਲਗਵਾਈ ਗਈ ।ਉੱਥੇ ਪਹੁੰਚ ਕੇ ਉੱਘੇ ਸਮਾਜ ਸੇਵੀ ਵਿਜੇ ਕੁਮਾਰ ਜੀ ਨਾਲ ਗਉ ਮੁੱਦਿਆਂ ਤੇ ਚਰਚਾ ਕਿਤੀ ਗਈ ਅਤੇ ਵੱਧ ਤੋਂ ਵੱਧ ਸ਼ਾਹੀਵਾਲ ਨਸਲ ਪੈਦਾ ਕਰਨ ਲਈ ਸਾਰੇ ਪੰਜਾਬ ਦੀਆਂ ਗਉਸ਼ਾਲਾ ਨੂੰ ਬੇਨਤੀ ਕਿਤੀ

 



LATEST ACTIVITIES