ਦੀਵਾਲੀ ਦੇ ਪਵਿੱਤਰ ਮੌਕੇ ਧੂਰੀ ਗਊਸ਼ਾਲਾ ਵਿਖੇ ਆਪ ਆਗੂ ਅਸ਼ੋਕ ਕੁਮਾਰ ਲੱਖਾ (ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ) ਨੇਗਊ ਧੰਨ ਦੀ ਸੇਵਾ ਕਰ ਇੱਕ ਨਵੀਂ ਰੀਤ ਸ਼ੁਰੂ ਕਰਨ ਦਾ ਉਪਰਾਲਾ ਕੀਤਾ ।
ਨਾਲ ਹੀ ਉਹਨਾਂ ਪੰਜਾਬ ਵਾਸੀਆਂ ਨੂੰ ਵੀ ਅੱਗੇ ਆ ਕੇ ਬੇਸਹਾਰਾ ਜਾਨਵਰਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਚੇਅਰਮੈਨ ਸਾਹਿਬ ਦੇ ਨਾਲ ਗਊਸ਼ਾਲਾ ਕਮੇਟੀ ਦੇ ਮੈਂਬਰ ਅਤੇ ਹੋਰ ਸ਼ਹਿਰ ਦੀਆਂ ਨਾਮੀ ਅਤੇ ਸਮਾਜਿਕ ਹਸਤੀਆ ਵੀ ਮੌਜੂਦ ਰਹੀਆ।