0172-2298085

Follow Us on  << BACK


ਪਸ਼ੂ ਪਾਲਣ ਵਿਭਾਗ ਸੰਗਰੂਰ ਵੱਲੋ ਪੀ. ਟੀ. ਸਕੀਮ ਅਧੀਨ ਚੈੱਕ ਵੰਡਣ ਸੰਬੰਧੀ 14.09.2022 

ਪਸ਼ੂ ਪਾਲਣ ਵਿਭਾਗ ਸੰਗਰੂਰ ਵੱਲੋ ਪੀ. ਟੀ. ਸਕੀਮ ਅਧੀਨ ਚੈੱਕ ਵੰਡਣ ਸੰਬੰਧੀ ਅੱਜ ਪਸ਼ੂ ਪਾਲਣ ਵਿਭਾਗ ਸੰਗਰੂਰ ਵੱਲੋਂ ਗਉ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ (ਲੱਖਾ) ਜੀ ਦੇ ਕਰ ਕਮਲਾਂ ਨਾਲ ਪੀ ਟੀ ਸਕੀਮ ਅਧੀਨ ਖਰੀਦ ਕੀਤੇ ਗਏ ਹਾਈ ਜੇਨੇਟਿਕ ਮੈਟੀਰੀਅਲ ਨਰ (ਕੱਟੇ) ਬਫਲੋ ਕਾਫ਼ ਦੀ ਕੀਮਤ ਦੇ ਚੈੱਕ ਵੰਡੇ ਗਏ। ਇਸ ਮੌਕੇ ਤੇ ਮੌਜੂਦ ਡਾ: ਸੁਖਵਿੰਦਰ ਸਿੰਘ (ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ) ਜੀ ਨੇ ਸਰਕਾਰ ਅਤੇ ਚੇਅਰਮੈਨ ਸਾਹਬ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅਰਵਿੰਦ ਗਰਗ, ਡਾ. ਦੁਪਿਅੰਤ ਕੁਮਾਰ , ਡਾ. ਸਤਵੀਰ ਸਿੰਘ, ਡਾ. ਸੰਜੇ ਕੁਮਾਰ, ਜ਼ਿਲ੍ਹਾ ਕੁਆਰਡਿਨਿਟਰ, ਪੀ ਟੀ ਸਕੀਮ (ਮੁਹਰਾ) ਆਰ ਜੀ ਐਮ ਸ੍ਰੀ ਗੁਰਮੁਖ ਸਿੰਘ, ਵੈਟੀ ਇੰਸਪੈਕਟਰ ਨਿਰਭੈ ਸਿੰਘ ਵੈਟੀ ਇੰਸਪੈਕਟਰ, ਸ੍ਰੀ ਪਿ੍ਤਪਾਲ ਸਿੰਘ ਮਿਲਕ ਰਿਕਾਰਡ ਵੀ ਹਾਜ਼ਰ ਰਹੇ।

 LATEST ACTIVITIES