0172-2298085

Follow Us on  



<< BACK


ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਬੇਸਹਾਰਾ ਗਊਧਨ ਦੀ ਭਲਾਈ ਲਈ ਰਾਜ ਭਰ ਚ ਲਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਦਾ ਅੱਜ ਪਟਿਆਲਾ ਵਿਖੇ ਮੈਡੀਕਲ ਕੈਂਪ ਲਗਾ ਕੇ ਆਗਾਜ਼ ਕੀਤਾ ਗਿਆ



















ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਬੇਸਹਾਰਾ ਗਊਧਨ ਦੀ ਭਲਾਈ ਲਈ ਰਾਜ ਭਰ ਚ ਲਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਦਾ ਅੱਜ ਪਟਿਆਲਾ ਵਿਖੇ ਮੈਡੀਕਲ ਕੈਂਪ ਲਗਾ ਕੇ ਆਗਾਜ਼ ਕੀਤਾ ਗਿਆ। ਪੰਜਾਬ ਭਰ ਦੀਆਂ 426 ਗਊਸ਼ਾਲਾਵਾਂ ਨੂੰ ਸਵੈ ਨਿਰਭਰ ਬਣਾਉਣ ਲਈ ਪੰਜਾਬ ਸਰਕਾਰ ਹਰ ਗਊਸ਼ਾਲਾ ਵਿਚ ਇਹ ਕੈਂਪ ਲਗਾਏਗੀ ਅਤੇ ਨਾਲ ਹੀ ਪਸ਼ੂਧਨ ਦੇ ਸੇਵਾ ਸੰਭਾਲ ਲਈ ਜਾਗਰੂਕਤਾ ਸੈਮੀਨਾਰ ਵੀ ਕਰਵਾਏਗੀ।



LATEST ACTIVITIES