ਸਨਾਤਨ ਧਰਮ ਅਤੇ ਬਾ੍ਹਮਨ ਸਮਾਜ ਦੇ ਅਣਥੱਕ ਪਰਿਆਸਾਂ ਨਾਲ ਅਜਰ ਅਮਰ ਭਗਵਾਨ ਪਰਸ਼ੂਰਾਮ ਜੀ ਦੀ ਜੈਨਤੀ ਤੇ ਸਰਕਾਰੀ ਛੁੱਟੀ ਦੀ ਮੰਗ ਬਹੁਤ ਦੇਰ ਤੋਂਂ ਸੂਬਾ ਸਰਕਾਰਾਂ ਨੂੰ ਵਖੱ -ਵੱਖ ਸਮੇ ਤੇ ਕੀਤੀ ਜਾਂਦੀ ਰਹੀ ਹੈ ਜਿਸ ਦਾ ਮਾਨਯੋਗ ਕੈਪ. ਅਮਰਿੰਦਰ ਸਿੰਘ ਜੀ ਮੁਖ ਮੰਤਰੀ ਪੰਜਾਬ ਵੱਲੋਂ ਵਿਸ਼ੇਸ਼ ਤੌਰ ਤੇ ਐਲਾਨ ਕਰ ਦਿੱਤਾ ਗਿਆ ਹੈ |
ਮੈਂ ਸ਼ਚਿਨ ਸ਼ਰਮਾ ਚੇਅਰਮੈਨ ਪੰਜਾਬ ਗਊ ਸੇਵਾ ਕਮੀਸ਼ਨ ਮੁੱਖ ਮੰਤਰੀ ਜੀ ਨੂੰ ਪਿਛਲੇ ਦਿਨੀ ਮਿਲ ਕੇ ਇਸ ਮੰਗ ਨੂੰ ਉਹਨਾ ਸਮੁਖ ਰਖਿੱਆ ਅਤੇ ਉਹਨਾਂ ਨੇ ਇਸ ਨੂੰ ਪੂਰਾ ਕਰਨ ਦਾ ਵਿਸ਼ਵਾਸ਼ ਦਿੱਤਾ | ਮੈਂ ਮੁਖ ਮੰਤਰੀ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਅਤੇ ਸਮੂਹ ਬਾ੍ਹਮਨ ਸਮਾਜ ਨੂੰ ਵੀ ਵਧਾਈ ਦਿੰਦਾ ਹਾਂ |