0172-2298085

Follow Us on  





















ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ੳਪਰਾਲਾ ਸਦਕਾ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਪਿੰਡ ਗੜੋਲੀਆ ਬਲਾਕ ਖੇੜਾ ਵਿਖੇ ਪਸ਼ੂ ਭਲਾਈ ਕੈਂਪ ਦਾ ਉਦਘਾਟਨ ਸਚਿਨ ਸ਼ਰਮਾ ਚੇਅਰਮੈਨ ਗਊ ਸੇਵਾ ਕਮਿਸ਼ਨ ਵੱਲੋਂ ਕੀਤਾ ਗਿਆ। ਕੈਂਪ ਵਿੱਚ ਚੈੱਕਅਪ ਅਤੇ ਦਵਾਈਆਂ ਗਈਆ ।ਇਸ ਮੌਕੇ 'ਤੇ ਕਮਿਸ਼ਨ ਦੇ ਮੈਂਬਰ ਰਾਜਵੰਤ ਰਾਜੂ, ਰਾਜੂ ਵਿਲਿਅਮ,ਡਾ ਐਚ ਐਸ ਸ਼ੇਖੋ ,ਡਾ ਮਨਜੀਤ ਕੁਮਾਰ,ਡਾ ਅਮਿਤ ਪਾਲ ਸਿੰਘ, ਡਾ ਸੁਮਿਤ ਸ਼ਰਮਾ, ਮਹਿੰਦਰ ਜੀਤ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।



LATEST ACTIVITIES