0172-2298085

Follow Us on  



<< BACK


ਗਊਸ਼ਾਲਾਵਾਂ ਨੂੰ ਮਿਲੇ ਬਣਦਾ ਹੱਕ












ਸੰਜੀਵ ਗੁਪਤਾ, ਜਗਰਾਉਂ : ਇਲਾਕੇ ਦੀ ਗਊਸ਼ਾਲਾਵਾਂ ਵੱਲੋਂ ਸਰਕਾਰ ਵੱਲੋਂ ਲਗਾਏ ਗਏ ਗਊ ਸੈਸ ਦੀ ਰਕਮ ਗਊਸ਼ਾਲਾਵਾਂ ਨੂੰ ਨਾ ਭੇਜਣ 'ਤੇ ਰੋਸ ਪ੍ਰਗਟ ਕਰਦਿਆਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੂੰ ਸ਼ਿਕਾਇਤ ਕੀਤੀ। ਚੇਅਰਮੈਨ ਦੇ ਜਗਰਾਓਂ ਦੌਰੇ ਦੌਰਾਨ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜਗਰਾਓਂ ਦੀਆਂ ਚਾਰੇ ਗਊਸ਼ਾਲਾਵਾਂ ਪੂਰੀ ਤਰ੍ਹਾਂ ਗਊ ਭਗਤਾਂ ਦੇ ਦਾਨ ਉਤੇ ਨਿਰਭਰ ਹਨ। ਗਊ ਭਗਤਾਂ ਵੱਲੋਂ ਦਿੱਤੇ ਜਾਂਦੇ ਦਾਨ ਨਾਲ ਕਰੀਬ 25 ਸੋ ਗਾਵਾਂ ਦੀ ਸੇਵਾ ਸੰਭਾਲ ਹੋ ਰਹੀ ਹੈ । ਸਮੇਂ ਕ੍ਰਿਸ਼ਨਾ ਗਉਸ਼ਾਲਾ ਦੇ ਪ੍ਰਧਾਨ ਰਾਜੇਸ਼ ਬੇਬੀ ਭੰਡਾਰੀ ਚੇਅਰਮੈਨ ਸਚਿਨ ਸ਼ਰਮਾ ਨੂੰ ਸਮੇਂ ਸਿਰ ਗਊਸ਼ਾਲਾਵਾਂ ਪ੍ਰਸ਼ਾਸਨ ਦੇ ਇਕ ਮੰਗ-ਪੱਤਰ ਸੌਂਪਦੇ ਹੋਏ।ਨਾਲ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫ਼ਾ ਅਤੇ ਹੋਰ। ਬੋਲ 'ਤੇ ਸਕਾਂ 'ਤੇ ਫਿਰ ਰਹੀਆਂ ਗਊਆਂ ਨੂੰ ਗਊਸ਼ਾਲਾਵਾਂ ਰੱਖਦੀਆਂ ਹਨ ਪਰ ਇਸ ਮੌਕੇ ਨਾਲਾਇਕ ਨਗਰ ਕੌਂਸਲ ਜਗਰਾਓਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੇਵਾ ਸੰਭਾਲ ਲਈ ਆਉਂਦੇ ਮੋਟੇ ਖਰਚ ਨੂੰ ਦੇਣ ਦਾ ਵਾਅਦਾ ਤਾਂ
ਪੈਪਸੂ ਦੇ ਡਾਇਰੈਕਟਰ ਤੇ ਕਾਂਗਰਸੀ ਆਗੂ ਪ੍ਰਸ਼ੋਤਮ ਲਾਲ ਖਲੀਫਾ ਨੇ ਜਗਰਾਓ ਕੀਤਾ ਜਾਂਦਾ ਪਰ ਪੂਰਾ ਨਹੀਂ ਕੀਤਾ ਜਾਂਦਾ। ਨਗਰ ਕੋਸਲ ਨੂੰ ਨਾਲਾਇਕ ਦੱਸਦਿਆਂ ਕਿਹਾ ਕਿ ਜਿਥੇ ਲੋਕ ਗਾਵਾਂ ਦੀਆਂ ਸੇਵਾ ਉਨ੍ਹਾਂ ਦੱਸਿਆ ਕਿ ਨਗਰ ਕੋਸਲ ਜਗਰਾਓ ਲਈ ਦਿਲੋਂ ਦਾਨ ਦਿੰਦੇ ਹਨ, ਉਥੇ ਸਥਾਨਕ ਨਗਰ ਕੌਂਸਲ ਇਨ੍ਹਾਂ ਗਊਸ਼ਾਲਾਵਾਂ ਨੂੰ ਵਲੋਂ ਗਊ ਸੈਸ ਦਾ ਬਣਦਾ ਹਿੱਸਾ ਨਹੀਂ ਦਿੱਤਾ
ਬਣਦਾ ਗਊ ਸੈਸ ਤਕ ਨਹੀਂ ਦੇ ਰਹੀਂ। ਕੋਸਲ ਗਊ ਸੈਸ ਕੋਲ ਰੱਖੀ ਬੈਠੀ ਹੈ। ਦਾ। ਗਊਆਂ ਦੀ ਦੇਖਭਾਲ ਤੋਂ ਇਲਾਵਾ ਮੋਟਾ ਬਿਜਲੀ ਬਿੱਲ ਦੇਣਾ ਮੁਸ਼ਕਿਲ ਹੋ ਜਾਂਦਾ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਜਗਰਾਓਂ ਗਊਸ਼ਾਲਾ ਦੇ ਪ੍ਰਧਾਨ ਰਾਜਸ਼ ਬਬੀ ਹੈ । ਇਸ ਤੋਂ ਦੁਅਰਮੈਨ ਸ਼ਰਮਾ ਨੇ ਕਿਹਾ ਕਿ ਇਸ ਮੌਕੇ ਪਰਸੂ ਦੇ ਡਾਇਰੈਕਟਰ ਪ੍ਰਸ਼ੋਤਮ ਭੰਡਾਰੀ, ਭੱਦਰਕਾਲੀ ਮੰਦਿਰ ਪਟਿਆਲਾ ਦੇ ਪੰਜਾਬ ਭਰ ਦੀਆਂ ਗਊਸ਼ਾਲਾਵਾਂ ਨੂੰ ਬਣਦਾ ਲਾਲ ਲੀਵਾ ਸ੍ਰੀ ਦਸਮ ਨਾ ਅਪਾਰ ਸਵਤੰਤਰਰਾਜ ਪਾਸੀ, ਅਮਿਤਲਾਲ ਮਿੱਤਲ, ਗਊ ਸੈਸ ਹਰ ਹਾਲ ਵਿਚ ਦਿਵਾਇਆ ਦੇ ਸ੍ਰੀ ਮਹੰਤ ਪੰਚਾਨੰਦ ਗਿਰੀ ਖਾਦੀ ਬੋਰਡ ਸੁਰਿਦਰ ਖਨਾ, ਮੋਹਿਤ ਜੈਨ, ਵਿਨੋਦ ਬਾਂਸਲ ਜਾਵੇਗਾ ।



LATEST ACTIVITIES