0172-2298085

Follow Us on  << BACK


ਮੈਂ ਗਾਜੀਪੁਰ ਵਿਖੇ ਸਰਕਾਰੀ ਗਊਸ਼ਾਲਾ ਦਾ ਦੌਰਾ ਕੀਤਾ ਜਿਥੇ ਗਊਧਨ ਦੇ ਰਖ ਰਖਾਵ , ਸਫਾਈ, ਚਾਰਾ,ਦਵਾਈਆਂ ,ਪੀਨ ਵਾਲੇ ਪਾਨੀ ਅਤੇ ਰੋਜਮਰਾਹ ਕੰਮ ਚ ਆਉਣ ਵਾਲੀਆਂ ਵਸਤੂਆਂ ਦੀ ਜਾਣਕਾਰੀ ਹਾਸਲ ਕੀਤੀਮੈਂ ਗਾਜੀਪੁਰ ਵਿਖੇ ਸਰਕਾਰੀ ਗਊਸ਼ਾਲਾ ਦਾ ਦੌਰਾ ਕੀਤਾ ਜਿਥੇ ਗਊਧਨ ਦੇ ਰਖ ਰਖਾਵ , ਸਫਾਈ, ਚਾਰਾ,ਦਵਾਈਆਂ ,ਪੀਨ ਵਾਲੇ ਪਾਨੀ ਅਤੇ ਰੋਜਮਰਾਹ ਕੰਮ ਚ ਆਉਣ ਵਾਲੀਆਂ ਵਸਤੂਆਂ ਦੀ ਜਾਣਕਾਰੀ ਹਾਸਲ ਕੀਤੀ ।
ਇਸ ਮੌਕੇ ਤੇ ਮੇਰੇ ਨਾਲ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਇੰਦਰਜੀਤ ਸਿੰਘ, ਐਸ.ਡੀ.ਐਮ ਸਮਾਨਾ ਸ਼ੀ.ਨਮਨ ਮੜਕਨ , ਡਾ.ਪਰਮਪਾਲ ਸਿੰਘ ਡਿਪਟੀ ਸੀ.ਈ.ਓ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਟਿਆਲਾਾ ਡਾ .ਮਾਥੁਰ ਵੀ ਮੌਜੂਦ ਸਨ ।


LATEST ACTIVITIES