0172-2298085

Follow Us on  << BACK


ਸੰਤ ਸ਼੍ਰੀ ਬਾਬੂ ਰਾਮ ਮੌਨੀ ਜੀ ਮਹਾਰਾਜ (ਡੇਰਾ ਬਾਬਾ ਬਖਤਾ ਨਾਥ ਬਲਬੇੜਾ )ਸੰਤ ਸ਼੍ਰੀ ਬਾਬੂ ਰਾਮ ਮੌਨੀ ਜੀ ਮਹਾਰਾਜ (ਡੇਰਾ ਬਾਬਾ ਬਖਤਾ ਨਾਥ ਬਲਬੇੜਾ ) ਗਊਸ਼ਾਲਾ ਅਰਨੌਲੀ ਰੋਡ ਵਿਖੇ ਸ਼੍ਰੀ ਮੱਦ ਭਾਗਵਤ ਮਹਾਪੁਰਾਨ ਸਪਤਾਹ ਗਿਆਨ ਯੱਗ ਕਰਵਾਇਆ ਗਿਆ ।
ਮੋਨੂੰ ਵੀ ਇਸ ਸਮਾਗਮ ਵਿੱਚ ਹਾਜਰੀ ਦਾ ਅਵਸਰ ਪਰਾਪਤ ਹੋਇਆ ਕਥਾਵਾਚਕ ਸ਼੍ਰੀ ਸੀਤਾ ਪਾਲ ਸ਼ਾਸਤਰੀ ਜੀ ਵੱਲੋਂ ਸਮੂਹ ਸੰਗਤਾਂ ਨੂੰ ਗਿਆਨ ਰਸ ਨਲ ਨਿਹਾਲ ਕੀਤਾ ਗਿਆ ਸੰਤ ਨਰੈਨ ਪੁਰੀ ਜੀ ਕਲਵਾਣੂ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ, ਮਹੰਤ ਬਾਬਾ ਸ਼ਾਂਤੀ ਨਾਥ ਜੀ ਅਤੇ ਹੋਰ ਸੰਗਤਾਂ ਵੀ ਮੌਜੂਦ ਸਨ ।


LATEST ACTIVITIES