0172-2298085

Follow Us on  << BACK


ਮਿਤੀ 24.05.2020 ਨੂੰ ਅਨਾਥ ਗਊਸ਼ਾਲਾ ਅਤੇ ਅਗਰਵਾਲ ਗਊਸ਼ਾਲਾ ਤਹਿਸੀਲ ਸਮਾਨਾ ਜਿਲਾ ਪਟਿਆਲਾ ਵਿਖੇ ਵਿਸ਼ੇਸ਼ ਫੇਰੀਮਿਤੀ 24.05.2020 ਨੂੰ ਅਨਾਥ ਗਊਸ਼ਾਲਾ ਅਤੇ ਅਗਰਵਾਲ ਗਊਸ਼ਾਲਾ ਤਹਿਸੀਲ ਸਮਾਨਾ ਜਿਲਾ ਪਟਿਆਲਾ ਵਿਖੇ ਵਿਸ਼ੇਸ਼ ਫੇਰੀ ਦੌਰਾਨ ਗਊਧਨ ਦੇ ਰਖਰਖਾਵ , ਰੋਜਾਨਾ ਲੋੜੀਂਦੀਆਂ ਚਾਰਾ ਖੁਰਾਕ ਅਤੇ ਦਵਾਈਆਂ ਆਦਿ ਦੀ ਵਰਤੋਂ ਦੀ ਜਾਣਕਾਰੀ ਹਾਸਲ ਕੀਤੀ ।
ਇਸ ਮੌਕੇ ਤੇ ਪ੍ਧਾਨ - ਗਿਆਨ ਚੰਦ ਕਟਾਰੀਆ, ਮੱਟੂ ਚਾਵਲਾ, ਧਰਮਪਾਲ ਅਨੇਜਾ, ਕਮਲ ਕੁਮਾਰ, ਯਿਸ਼ਕਿਦੰਰ ਸ਼ਰਮਾ, ਰਵਿ ਸ਼ਰਮਾ ਅਤੇ ਮਦਨ ਲਾਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ।


LATEST ACTIVITIES