0172-2298085

Follow Us on  << BACK


ਡਾ. ਇੰਦਰਜੀਤ ਸਿੰਘ ਜੀ ਗੁਰੂ ਅੰਗਦ ਦੇਵ ਪਸ਼ੂ ਵਿਗਿਆਨ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਨਿਉਕਤ ਹੋਏ

ਮੇਰੇ ਪਿਆਰੇ ਵੀਰ ਡਾ. ਇੰਦਰਜੀਤ ਸਿੰਘ ਜੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਗੁਰੂ ਅੰਗਦ ਦੇਵ ਪਸ਼ੂ ਵਿਗਿਆਨ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਨਿਉਕਤ ਹੋਣ ਤੇ ਲੱਖ ਲੱਖ ਵਧਾਈਆਂ ਦਿੰਦਾ ਹਾਂ, ਇਸ ਮੌਕੇ ਤੇ ਮੇਰੇ ਨਾਲ ਡਾ. ਐਚ.ਐਸ.ਸੇਖੋਂ ਡਿਪਟੀ ਸੀ.ਈ.ਓ ਪੰਜਾਬ ਗਊ ਸੇਵਾ ਕਮਿਸ਼ਨ , ਡਾ. ਪ੍ਰੀਤੀ ਸਿੰਘ, ਅਤੇ ਡਾ.ਸਰਬਜੀਤ ਰੰਧਾਵਾ ਵੀ ਮੌਜੂਦ ਸਨ ।LATEST ACTIVITIES